Registration Details

Duties of Ambassador | ਐਂਬਸਡਰ ਦੀ ਯੋਗਤਾ ਦੇ ਮਾਪਦੰਡ

The candidate must be well versed with the vision, mission and objectives of Mission Green Punjab.

He/ She should nominate at least five volunteers in the concerned area.

He/ She must visit his/ her area to check the progress of work and to motivate the volunteers.

He/ She should regularly upload the report of the work done on the website of the mission.

ਉਮੀਦਵਾਰ ਮਿਸ਼ਨ ਗਰੀਨ ਪੰਜਾਬ ਦੇ ਵਿਜ਼ਨ, ਮਿਸ਼ਨ ਅਤੇ ਉਦੇਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

ਉਹ ਆਪਣੇ ਸਬੰਧਤ ਖੇਤਰ ਵਿੱਚ ਘੱਟੋ-ਘੱਟ ਪੰਜ ਵਾਲੰਟੀਅਰ ਨਾਮਜ਼ਦ ਕਰੇਗਾ।

ਉਹ ਆਪਣੇ ਸਬੰਧਤ ਖੇਤਰ ਵਿੱਚ ਕੰਮ ਦੀ ਪ੍ਰਗਤੀ ਦੀ ਜਾਂਚ ਕਰਨ ਅਤੇ ਵਲੰਟੀਅਰਾਂ ਨੂੰ ਪ੍ਰੇਰਿਤ ਕਰਨ ਲਈ ਜਾਵੇਗਾ।

ਉਹ ਕੀਤੇ ਗਏ ਕੰਮਾ ਦੀ ਰਿਪੋਰਟ ਨਿਯਮਤ ਤੌਰ ਤੇ ਮਿਸ਼ਨ ਦੀ ਵੈੱਬਸਾਈਟ ਤੇ ਅਪਲੋਡ ਕਰੇਗਾ।

Duties of Volunteer | ਵਲੰਟੀਅਰਜ਼ ਦੀ ਯੋਗਤਾ ਦੇ ਮਾਪਦੰਡ

The candidate must be well versed with the vision, mission and objectives of Mission Green Punjab.

He/ She should nominate at least ten members in the concerned area.

He/ She must visit his/ her area to check the progress of work done by the members and to motivate the members.

He/ She should regularly upload the report of the work done on the website of the mission under the supervision of Ambassador.

ਉਮੀਦਵਾਰ ਮਿਸ਼ਨ ਗਰੀਨ ਪੰਜਾਬ ਦੇ ਵਿਜ਼ਨ, ਮਿਸ਼ਨ ਅਤੇ ਉਦੇਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

ਉਹ ਆਪਣੇ ਸਬੰਧਤ ਖੇਤਰ ਵਿੱਚ ਘੱਟੋ-ਘੱਟ ਦਸ ਮੈਂਬਰ ਨਾਮਜ਼ਦ ਕਰੇਗਾ।

ਉਹ ਆਪਣੇ ਮੈਂਬਰਾਂ ਵੱਲੋਂ ਕੰਮ ਵਿੱਚ ਕੀਤੀ ਗਈ ਪ੍ਰਗਤੀ ਦੀ ਜਾਂਚ ਕਰਨ ਅਤੇ ਮੈਬਰਾਂ ਨੂੰ ਪ੍ਰੇਰਿਤ ਕਰਨ ਲਈ ਘੱਟੋ ਘੱਟ ਇੱਕ ਵਾਰ ਹਫਤੇ ਵਿੱਚ ਜਰੂਰ ਆਪਣੇ ਸਬੰਧਤ ਖੇਤਰ ਵਿੱਚ ਜਾਵੇਗਾ।

ਉਸ ਦੁਆਰਾ ਐਂਬਸਡਰ ਦੀ ਦੇਖ ਰੇਖ ਵਿੱਚ ਮਿਸ਼ਨ ਦੀ ਵੈੱਬਸਾਈਟ 'ਤੇ ਕੀਤੇ ਗਏ ਕੰਮਾਂ ਦੀ ਰਿਪੋਰਟ ਨਿਯਮਤ ਤੌਰ 'ਤੇ ਅਪਲੋਡ ਕੀਤੀ ਜਾਵੇਗੀ।

Duties of Members | ਮੈਂਬਰ ਦੀ ਯੋਗਤਾ ਦੇ ਮਾਪਦੰਡ

The candidate must be well versed with the vision, mission and objectives of Mission Green Punjab.

He/ She should protect and take care of the trees planted minimum equivalent to the members of his/ her family members.

He/ She should maintain the cleanliness of his/ her home, work place and surroundings.

He/ She should regularly upload the report of the work done on the website of the mission under the supervision and help of Volunteer.

ਉਮੀਦਵਾਰ ਮਿਸ਼ਨ ਗਰੀਨ ਪੰਜਾਬ ਦੇ ਵਿਜ਼ਨ, ਮਿਸ਼ਨ ਅਤੇ ਉਦੇਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

ਉਸ ਨੂੰ ਘੱਟੋ ਘੱਟ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਬਰਾਬਰ ਰੁੱਖ ਲਗਾਕੇ ਉਨ੍ਹਾਂ ਦੀ ਰੱਖਿਆ ਅਤੇ ਦੇਖਭਾਲ ਕਰਨੀ ਹੋਵੇਗੀ।

ਉਸ ਨੂੰ ਆਪਣੇ ਵਲੰਟੀਅਰ ਦੀ ਦੇਖ ਰੇਖ ਵਿੱਚ ਮਿਸ਼ਨ ਦੀ ਵੈੱਬਸਾਈਟ 'ਤੇ ਕੀਤੇ ਗਏ ਕੰਮਾਂ ਦੀ ਰਿਪੋਰਟ ਨਿਯਮਤ ਤੌਰ 'ਤੇ ਅਪਲੋਡ ਕਰਨੀ ਪਵੇਗੀ।

© 2023 Mission Green Punjab | Developed by: REDANGLO ®